ਜਲੰਧਰ ਤੋਂ ਫੜੇ ਗਏ ਗੈਂਗਸਟਰਾਂ ਦਾ ਸਾਹਮਣੇ ਆਇਆ Pakistan ਕਨੈਕਸ਼ਨ | OneIndia Punjabi
2022-11-02
4
ਕੱਲ ਜਲੰਧਰ ਤੋਂ ਫੜੇ ਗਏ 5 ਖ਼ਤਰਨਾਕ ਗੈਂਗਸਟਰਾਂ ਨੇ ਹੁਣ ਵੱਡੇ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ ਹਨ । ਇਹਨਾਂ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਕਈ ਵੱਡੇ ਹਿੰਦੂ ਨੇਤਾ ਸਮੇਤ ਮੁਹਾਲੀ RPG ਅਟੈਕ ਦਾ ਨਾਬਾਲਿਗ ਮੁਲਜ਼ਮ ਵੀ ਸੀ।